ਫਾਕੇ ਪਏ ਮਰਾਂਗੇ, ਲਾਡ ਪਏ ਕਰਾਂਗੇ

- (ਜਦ ਭੁੱਖੜ ਪ੍ਰੀਤ ਨੂੰ ਨਿੰਦਣਾ ਹੋਵੇ)

ਮੈਂ ਵਰਜਦਾ ਰਿਹਾ ਉਸ ਯਤੀਮ ਨਾਲ ਵਿਆਹ ਨਾ ਕਰ । ਪਰ ਇਹਨੇ ਮੇਰੀ ਇੱਕ ਨਾ ਮੰਨੀ। ਅਖੇ ਫਾਕੇ ਪਏ ਮਰਾਂਗੇ, ਲਾਡ ਪਏ ਕਰਾਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ