ਫੋਕੀ ਸ਼ੇਖੀ ਦਾ ਮੁਲ ਮਖੌਲ

- (ਬਿਨਾਂ ਤਾਕਤ, ਫੋਕੀਆਂ ਫੜਾਂ ਮਾਰੀ ਜਾਣੀਆਂ ਦੂਜਿਆਂ ਦੇ ਠੱਠੇ ਦਾ ਕਾਰਨ ਬਣਦੀਆਂ ਹਨ)

ਰਾਣੀ- ਤੁਸੀਂ ਮਾਲਕ ਹੋ, ਜੋ ਜੀ ਆਵੇ ਕਰੋ ਪਰ ਆਪਣੀ ਤਾਕਤ ਦਾ ਪੂਰਾ ਪਤਾ ਕਰ ਲੈਣਾ। 'ਫੋਕੀ ਸ਼ੇਖੀ ਦਾ ਮੁਲ ਮਖੌਲ, ਪਿੱਛੋਂ ਲੋਕੀ ਕੋਸਣਗੇ !

ਸ਼ੇਅਰ ਕਰੋ

📝 ਸੋਧ ਲਈ ਭੇਜੋ