ਫ਼ਕੀਰ ਦੀ ਬੁਰ ਤੇ ਅਮੀਰ ਦਾ ਦਰ ਬਰਾਬਰ

- (ਫ਼ਕੀਰ ਦੀ ਗੋਦੜੀ ਅਮੀਰਾਂ ਦੀ ਸ਼ਾਨ ਤੋਂ ਘੱਟ ਨਹੀਂ)

ਕਿਰਤੀ-ਗ਼ਰੀਬ ਹਾਂ, ਪਰ ਅਣਖ ਤੁਸਾਡੇ ਨਾਲੋਂ ਘੱਟ ਨਹੀਂ। ਅਜ਼ਮਾ ਵੇਖੋ ਅਖੇ ‘ਫਕੀਰ ਦੀ ਬੁਰ ਤੇ ਅਮੀਰ ਦਾ ਦਰ ਬਰਾਬਰ' ਵਾਲਾ ਲੇਖਾ ਹੈ ਇੱਥੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ