ਫਰ ਰੂੰ ਦੀ ਰੂੰ ਰਹਿ ਗਈ

- (ਭਾਵੇਂ ਕੁਝ ਵੀ ਕਰੋ ਅੰਤ ਓਹੀ ਹਾਲ ਰਹੇ)

ਕਿਤੋਂ ਆਵਾਜ਼ ਆਈ ਸੀ ਕਿ ਪੋਸਤੀ ਨੂੰ ਕੋਈ ਚੀਜ਼ ਮਿਲਣੀ ਹੈ। ਸਿਰ ਤੇ ਹੱਥ ਰੱਖਿਆ ਤਾਂ ਰੂੰ-ਪੂਣੀ ਦੇਖਕੇ ਬੋਲੇ- ਹੈਂ ! ਕੜਾਈ ਗਈ, ਉਣਾਈ ਗਈ, ਤਣਾਈ ਗਈ, ਧੁਆਈ ਗਈ, ਛਪਾਈ ਗਈ । 'ਫੇਰ ਰੂੰ ਦੀ ਰੂੰ ਰਹਿ ਗਈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ