ਫਾਥੀਆਂ ਨੂੰ ਛੱਡਕੇ ਉੱਡਦੀਆਂ ਦੇ ਪਿੱਛੇ ਨਹੀਂ ਪਈਦਾ

- (ਹੱਥਾਂ ਵਿੱਚ ਆਈ ਚੀਜ਼ ਨੂੰ ਛੱਡ ਹੱਥਾਂ ਵਿਚ ਆਉਣ ਵਾਲੀ ਦੇ ਮਗਰ ਪੈਣਾ ਠੀਕ ਨਹੀਂ)

ਰਾਇ ਸਾਹਿਬ- ਸਾਡੇ ਵਲੋਂ ਕੋਈ ਅਮਰੀਕਨ ਰੀਟਰਨਡ ਮਿਲ ਜਾਏ, ਪਰ ਮਿਲੇ ਭੀ। ਇਹ ਤਾਂ ‘ਫਾਥੀਆਂ ਨੂੰ ਛੱਡ ਕੇ ਉੱਡਦੀਆਂ ਦੇ ਪਿਛੇ ਨੱਠਣ ਵਾਲੀ ਗੱਲ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ