ਫਤੂ ਦੀ ਫਤ ਫਤ

- (ਰੌਲਾ ਬਹੁਤ ਤੇ ਵਿੱਚੋਂ ਕੁਝ ਵੀ ਨਾ)

ਕਈ ਵਾਰੀ ਅਜਿਹਾ ਹੋਇਆ ਕਿ ਪ੍ਰਕਾਸ਼ ਦੀ ਕੋਈ ਇਖਲਾਕੀ ਗਿਰਾਵਟ ਵੇਖਕੇ ਮਦਨ ਵੱਲੋਂ ਝਾੜਾਂ ਦੀ ਬੁਸ਼ਾੜ ਸ਼ੁਰੂ ਹੋ ਗਈ ਤੇ ਪ੍ਰਕਾਸ਼ ਬਿੱਲੀ ਬਣ ਕੇ ਸੁਣੀ ਗਿਆ। ਪਰ ਫਿਟਕਾਰਾਂ ਦਾ ਅਸਰ ਕੀ ? ਬਸ 'ਫਤੂ ਦੀ ਫਤ ਫਤ'।

ਸ਼ੇਅਰ ਕਰੋ

📝 ਸੋਧ ਲਈ ਭੇਜੋ