ਫੀਸਾਂ ਤੇ ਜੁਰਮਾਨਿਆਂ ਦੀ ਭਰ ਲੈ ਚੱਟੀ, ਓੜਕ ਬੱਚਾ ਮੂਲਿਆ ਤੂੰ ਬਹਿਣਾ ਹੱਟੀ

- (ਜਦ ਕੋਈ ਮਨੁੱਖ ਕਿਸੇ ਵੱਡੇ ਕੰਮ ਨੂੰ ਹੱਥ ਪਾਕੇ ਸਫਲ ਨਾ ਹੁੰਦਾ ਦਿਸੇ ਤੇ ਮੁੜ ਉਸਦੇ ਪਿਛਾਂਹ ਨੂੰ ਪਰਤਣ ਦੀ ਆਸ ਹੋਵੇ)

ਬਥੇਰਾ ਸਮਝਾਇਆ ਪਈ ਤੇਰੇ ਵਿੱਤ ਦੀ ਇਹ ਖੇਡ ਨਹੀਂ। ਪਰ ਇਹ ਨਾ ਹੀ ਮੰਨਿਆ। ਅੰਤ ਘਰ ਝੁੱਗਾ ਫੂਕ ਕੇ ਅੱਗੇ ਨਾਲੋਂ ਵੀ ਭੈੜੇ ਹਾਲ ਮੁੜਿਆ । ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਪਈ 'ਫੀਸਾਂ ਤੇ ਜੁਰਮਾਨਿਆਂ ਦੀ ਭਰ ਲੈ ਚੱਟੀ, ਓੜਕ ਬੱਚਾ ਮੂਲਿਆ ਤੂੰ ਬਹਿਣਾ ਹੱਟੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ