ਫਿਫਰ ਦਾ ਸਾਲਣਾ ਤੇ ਸਾਂਢੂ ਦਾ ਕੀ ਸਾਕ

- (ਕਿਸੇ ਮਾਮੂਲੀ ਚੀਜ਼ ਜਾਂ ਸਾਕ ਤੇ ਮਾਣ ਕਰਨਾ ਭੁੱਲ ਹੈ)

ਨਿੱਤ ਸਾਢੂ ਦੀ ਸਿਫਤ ਸ਼ੁਰੂ ਕਰ ਲੈਂਦਾ ਏ, ਯਾਰ ! ਤੈਨੂੰ ਉਹਦੀ ਦੌਲਤ ਦਾ ਕੀ ਭਾਅ ? ‘ਫਿਫਰ ਦਾ ਕੀ ਸਾਲਣਾ ਤੇ ਸਾਂਢੂ ਦਾ ਕੀ ਸਾਕ' ?

ਸ਼ੇਅਰ ਕਰੋ

📝 ਸੋਧ ਲਈ ਭੇਜੋ