ਫਿਰ ਪਛਤਾਏ ਕਿਆ ਹੋਇ ਜਬ ਚਿੜੀਆਂ ਚੁਗਿਆ ਖੇਤ

- (ਜਦ ਨੁਕਸਾਨ ਹੋ ਜਾਵੇ, ਤਾਂ ਪਿੱਛੇ ਪਛਤਾਣ ਦਾ ਕੀ ਲਾਭ)

ਉਸ ਸਮੇਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਅਸਾਂ ਭੁੱਲ ਕੀਤੀ ਤੇ ਸਿਆਣਿਆਂ ਦੀ ਸਿੱਖਿਆ ਨਹੀਂ ਮੰਨੀ ਤੇ ਮਨ ਦੇ ਵੇਗ ਮਗਰ ਲੱਗੀਆਂ। ਪਰ 'ਫਿਰ ਪਛਤਾਏ ਕਿਆ ਹੋਇ ਜਬ ਚਿੜੀਆਂ ਚੁਗ ਗਈਆਂ ਖੇਤ"।

ਸ਼ੇਅਰ ਕਰੋ

📝 ਸੋਧ ਲਈ ਭੇਜੋ