ਫੋਕਾ ਰੌਲਾ ਗਿੱਦੜ ਪਾਉਣ

- (ਆਦਮੀ ਤੋਂ ਹੁੰਦਾ ਕੁਝ ਨਹੀਂ ਨਿਰਾ ਰੌਲਾ ਹੀ ਪਾਉਂਦਾ ਹੈ)

ਪੋਰਸ- ਹਥਿਆਰ ਉਹ ਜੋ ਵੇਲੇ ਸਿਰ ਕੰਮ ਆਵੇ, ਸੂਰਾ ਉਹ ਜੋ ਮੈਦਾਨ ਵਿਚ ਜੰਗ ਲੜੇ। ਫੋਕਾ ਰੌਲਾ ਗਿੱਦੜ ਪਾਉਂਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ