ਫੁੱਲਾਂ ਦੀ ਵਾਸ਼ਨਾ ਦੂਰੋਂ ਚੰਗੀ

- (ਜਦ ਕੋਈ ਚੰਗਾ ਮਨੁੱਖ ਨੇੜੇ ਆਇਆ ਓਨਾ ਚੰਗਾ ਨਾ ਲੱਗੇ)

‘ਫੁੱਲਾਂ ਦੀ ਵਾਸ਼ਨਾ ਦੂਰੋਂ ਚੰਗੀ' ਦੂਰ ਦੇ ਢੋਲ ਸੁਹਾਵਣੇ। ਨੇੜੇ ਹੋ ਕੇ ਮਿੱਤਰ ਨੂੰ ਵੇਖਿਆ ਤਾਂ ਅੰਦਰੋਂ ਪਾਪ ਹੀ ਪਾਪ ਦਿਸੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ