ਫੁੱਲਾਂ ਨਾਲ ਕੰਡੇ ਹੁੰਦੇ ਨੇ

- (ਕਿਸੇ ਸੁੰਦਰ ਜਾਂ ਵਡਮੁੱਲੀ ਚੀਜ਼ ਦੀ ਪ੍ਰਾਪਤੀ ਲਈ ਦੁੱਖ ਝੱਲਣੇ ਪੈਂਦੇ ਨੇ ਜਾਂ ਗੁਣ ਔਗੁਣ ਰਲੇ ਮਿਲੇ ਹੁੰਦੇ ਹਨ)

ਬਿਨਾਂ ਔਗੁਣਾਂ ਦੇ ਤਾਂ ਬਸ ਇਕ ਰੱਬ ਦੀ ਜ਼ਾਤ ਹੀ ਹੈ । ਹਰ ਫੁੱਲ ਨਾਲ ਕੰਡੇ ਜ਼ਰੂਰ ਹੁੰਦੇ ਹਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ