ਫੁੱਟ ਸੈਣ ਤੇ ਇੱਕ ਰਸੈਣ

- (ਮਿਲ ਬੈਠਣ ਵਿੱਚ ਹੀ ਬਰਕਤ ਹੈ ਫੁੱਟ ਬੜੀ ਮਾੜੀ ਹੈ)

ਭਾਈ ਮਿਲ ਜੁਲ ਕੇ ਹੀ ਅੱਜ ਕੱਲ੍ਹ ਕੋਈ ਕੰਮ ਸਿਰੇ ਚੜ੍ਹ ਸਕਦਾ ਹੈ। ਜਿੱਥੇ ਫੁੱਟ ਪਈ ਸਮਝੋ ਘਰ ਤਬਾਹ ਹੋ ਗਿਆ । ਸਿਆਣਿਆਂ ਨੇ ਸਚ ਆਖਿਆ ਹੈ ਕਿ 'ਫੁੱਟ ਸੈਣ ਤੇ ਇੱਕ ਰਸੈਣ।'

ਸ਼ੇਅਰ ਕਰੋ

📝 ਸੋਧ ਲਈ ਭੇਜੋ