ਗੱਡ ਨਾਲ ਕੱਟਾ ਬਧਾ ਹੋਇਆ ਏ

- (ਕਿਸੇ ਪਾਸੋਂ ਕੋਈ ਚੀਜ਼ ਮੰਗੀਏ ਤੇ ਉਹ ਮਮੂਲੀ ਬਹਾਨਾ ਕਰਕੇ ਟਾਲ ਦੇਵੇ)

ਜੁੰਮਿਆ, ਇਹ ਕੀ ਬਹਾਨਾ ਬਣਾ ਘੜਿਓ ਈ ? ਸਿੱਧੀ ਨਾਂਹ ਕਰ ਛਡਦੇ । ਤੂੰ ਤਾਂ ਉਹ ਗੱਲ ਕੀਤੀ ਹੈ ਅਖੇ 'ਗੱਡ ਨਾਲ ਕੱਟਾ ਬਧਾ ਹੋਇਆ ਹੈ'।

ਸ਼ੇਅਰ ਕਰੋ

📝 ਸੋਧ ਲਈ ਭੇਜੋ