ਗਡੇ ਗਾਹ ਗਡੀਰੇ ਰਾਹ

- (ਜਦੋਂ ਕੋਈ ਕਿਸੇ ਦੇ ਪਾਏ ਪੂਰਨਿਆਂ ਉੱਤੇ ਹੀ ਤੁਰੀ ਜਾਵੇ)

ਅਸੀਂ ਤਾਂ 'ਗਡੇ ਗਾਹ ਗਡੀਰੇ ਰਾਹ' ਹੀ ਤੁਰਦੇ ਹਾਂ । ਨਾ ਇਧਰ ਹੁੰਦੇ ਹਾਂ, ਨਾ ਉਧਰ। ਅਸੀਂ ਤਾਂ ਸਮਝਦੇ ਹਾਂ ਬਈ ਪਾਏ ਪੂਰਨਿਆਂ ਤੇ ਚਲੇ ਜਾਓ, ਬਸ ਦੁਨੀਆਂ ਦੀ ਪਰਵਾਹ ਨਾ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ