ਗਧਾ ਛੋੜ ਤਵੇਲੇ ਬਧਾ ਤੇ ਘਾਹ ਢੋਂਦੀ ਘੋੜੀ

- (ਸਿਆਣੇ ਤੇ ਚੰਗੇ ਪੁਰਸ਼ ਤਾਂ ਕੰਮ ਕਰਨ ਪਰ ਮੂਰਖ ਵਿਹਲੇ ਬਹਿ ਕੇ ਖਾਣ)

ਹੇ ਰੱਬਾ, ਤੇਰਾ ਇਹ ਕਿਆ ਨਿਆਂ ਹੈ ਕਿ 'ਗਧਾ ਛੋੜ ਤਵੇਲੇ ਬਧਾ ਤੇ ਘਾਹ ਢੋਂਦੀ ਘੋੜੀ'। ਮੂਰਖ ਤਾਂ ਮੌਜਾਂ ਮਾਣ ਰਹੇ ਹਨ ਤੇ ਸਿਆਣਿਆਂ ਦੀ ਕੋਈ ਵਾਤ ਨਹੀਂ ਪੁੱਛਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ