ਗਧੇ ਦਾ ਪੈਖੜ ਲਦੀਣ ਵੇਲੇ ਹੀ ਲਾਹੁਣਾ ਚਾਹੀਏ

- (ਮੂਰਖ ਨੂੰ ਵਿਹਲ ਵੇਲੇ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ)

ਹੁਣ ਤੇਰਾ ਕੋਈ ਇਤਬਾਰ ਨਹੀਂ ਰਿਹਾ, ਤੂੰ ਬੜਾ ਭਾਰੀ ਪਾਗਲ ਨਿੱਕਲਿਆ । ਸੱਚ ਹੈ 'ਗਧੇ ਦਾ ਪੈਖੜ ਲਦੀਣ ਵੇਲੇ ਹੀ ਲਾਹੁਣਾ ਚਾਹੀਏ। ਐਵੇਂ ਲਾਹਿਆ ਪਛਤਾਵਾ ਨਿਕਲਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ