ਗਧੇ ਦੇ ਸਿਰੋਂ ਸਿੰਗ ਵਾਂਗ ਨੱਠਾ

- (ਥਹੁ ਪਤਾ ਹੀ ਨਾ ਲਗਣਾ, ਲੋਪ ਹੋ ਜਾਣਾ)

ਬਜ਼ਾਰ ਵਿਚੋਂ ਖੰਡ ਤੇ ਇਵੇਂ ਨੱਠ ਗਈ ਹੈ ਜਿਵੇਂ 'ਗਧੇ ਦੇ ਸਿਰੋਂ ਸਿੰਗ'।

ਸ਼ੇਅਰ ਕਰੋ

📝 ਸੋਧ ਲਈ ਭੇਜੋ