ਗਦੋਂ ਦੀ ਗੂਣ ਤੇ ਮਾਣੀ ਦਾ ਭੁਲੇਖਾ

- (ਜਦ ਕਿਸੇ ਬਾਹਰੋਂ ਦਿਸਦੀ ਮਮੂਲੀ ਗੱਲ ਵਿਚ ਕੋਈ ਵੱਡਾ ਸਾਰਾ ਭੁਲੇਖਾ ਲਗਣ ਦਾ ਡਰ ਹੋਵੇ)

ਬਾਬਾ, ਤੁਸਾਂ ਕਿਰਾੜਾਂ ਕੋਲੋਂ ਡਰ ਕੇ ਰਹਿਣਾ ਚਾਹੀਦਾ ਹੈ । 'ਗਦੋਂ ਦੀ ਗੂਣ ਤੇ ਮਾਣੀ ਦਾ ਭੁਲੇਖਾ'। ਨਿੱਕੇ ਜਿਹੇ ਅੜਿੱਕੇ ਵਿਚ ਹੀ ਕਿੱਥੇ ਦਾ ਕਿੱਥੇ ਪੁਚਾ ਸਕਦੇ ਹੋ ।

ਸ਼ੇਅਰ ਕਰੋ

📝 ਸੋਧ ਲਈ ਭੇਜੋ