ਗਦੋਂ ਜਵਾਂ ਦਾ ਰਾਖਾ

- (ਕਿਸੇ ਲਾਲਚੀ ਜਾਂ ਗੈਰ ਜ਼ਿੰਮੇਵਾਰ ਪੁਰਸ਼ ਨੂੰ ਜ਼ਿੰਮੇਵਾਰੀ ਸੌਂਪਣੀ)

ਤੁਸਾਂ ਭੀ ਡਾਢੀ ਸਿਆਣਪ ਕੀਤੀ । 'ਗਦੋਂ ਨੂੰ ਜਵਾਂ ਦਾ ਰਾਖਾ' ਕਰ ਬਠਾਇਆ। ਇਕ ਭੁੱਖੇ, ਕਮੀਨੇ ਨੂੰ ਆਪਣੀ ਤਿਜੌਰੀ ਸੌਂਪ ਦਿੱਤੀ । ਓਹਨੇ ਧਨ ਲੈ ਕੇ ਨੱਠਣਾਂ ਹੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ