ਗਦੋਂ ਤੋਂ ਬੋਹਲ ਲੁਟਾਇਆ

- (ਕਿਸੇ ਦੂਜੇ ਦੇ ਸਿਰੋਂ ਦਾਨ ਦੇਣਾ)

ਤੁਹਾਡਾ ਕੀ ਗਿਆ ? ਤੁਸਾਂ ਤਾਂ 'ਗਦੋਂ ਤੋਂ ਬੋਹਲ ਲੁਟਾਇਆ' । ਲੋਕਾਂ ਦੀਆਂ ਜੁੱਤੀਆਂ ਲੋਕਾਂ ਦੇ ਹੀ ਸਿਰ ਮਾਰੀਆਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ