ਗੰਢ ਦਾ ਪੂਰਾ ਤੇ ਅਕਲ ਦਾ ਊਰਾ

- (ਬੇਵਕੂਫ਼ ਆਦਮੀ)

ਤੇਰੇ ਜਹੇ ਗੰਢ ਦੇ ਪੂਰੇ ਤੇ ਅਕਲ ਦੇ ਊਰੇ ਨੂੰ ਸਭ ਜਾਣ ਲੈਂਦੇ ਹਨ । ਤੂੰ ਸਦਾ ਠੱਗਵਾਂ ਸੌਦਾ ਹੀ ਕਰਕੇ ਆਉਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ