ਗ਼ਰੀਬਾਂ ਦਾ ਰੱਬ ਮਰ ਤੇ ਨਹੀਂ ਗਿਆ

- (ਜਦ ਕੋਈ ਗ਼ਰੀਬੀ ਕਰਕੇ ਕਿਸੇ ਗੱਲ ਤੋਂ ਉਦਾਸ ਹੋ ਜਾਵੇ ਤਦ ਉਸ ਨੂੰ ਹੌਂਸਲਾ ਦੇਣ ਲਈ ਆਖਦੇ ਹਨ)

ਆਇਸ਼ਾ ਉਦਾਸ ਹੋ ਕੇ ਬੋਲੀ, ‘ਚਲ ਛੱਡ ਬੇਬੇ, ਨਹੀਂ ਸੂ ਸਲਾਹ ਤੇ ਕਾਹਨੂੰ ਬੰਨ੍ਹ ਕੇ ਖੀਰ ਖੁਆਨੀ ਏਂ। ਉਹ ਜਾਣੇ 'ਗ਼ਰੀਬਾਂ ਦਾ ਰੱਬ ਮਰ ਤੇ ਨਹੀਂ ਗਿਆ।"

ਸ਼ੇਅਰ ਕਰੋ

📝 ਸੋਧ ਲਈ ਭੇਜੋ