ਗਏ ਨਿਮਾਣੇ ਰੋਜੜੇ ਰਹਿ ਗਏ ਨੌਂ ਤੇ ਵੀਹ

- (ਜਦ ਕੰਮ ਤਾਂ ਕਾਫ਼ੀ ਬਾਕੀ ਰਹਿੰਦਾ ਹੋਵੇ, ਪਰ ਕੰਮ ਕਰਨ ਵਾਲਾ ਇਉਂ ਦੱਸੇ ਜਿਵੇਂ ਹੋ ਹੀ ਚੁਕਾ ਹੈ)

ਹਾਂ, ਹਾਂ ਦਿਲ ਦੀ ਤਸੱਲੀ ਲਈ ਇਵੇਂ ਸਮਝਣਾ ਠੀਕ ਹੈ, ਕਿ ਕੰਮ ਮੁੱਕ ਚੁੱਕਾ ਹੈ। 'ਗਏ ਨਿਮਾਣੇ ਰੋਜੜੇ ਰਹਿ ਗਏ ਨੌਂ ਤੇ ਵੀਹ' ਅਜੇ ਤਾਂ ਗੋਹੜੇ ਵਿੱਚੋਂ ਪੂਣੀ ਵੀ ਨਹੀਂ ਛੂਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ