ਗਏ ਊਠ ਸੋ ਇਜੜ ਰਲੇ

- (ਇੱਕ ਵੇਰ ਹੱਥੋਂ ਨਿਕਲੀ ਮੁੜ ਹੱਥ ਨਹੀਂ ਆਉਂਦੀ)

ਹੁਣ ਅਫ਼ਸੋਸ ਨਾ ਕਰੋ । 'ਗਏ ਊਠ ਸੋ ਇਜੜ ਰਲੇ'। ਹੁਣ ਸ਼ਿਕਾਰ ਹੱਥੋਂ ਨਿਕਲ ਗਿਆ ਹੈ। ਅਫ਼ਸੋਸ ਨਾਲ ਕੀ ਬਣਦਾ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ