ਗਹਿਣੇ ਦਾ ਸ਼ਾਹ ਕਾਹਦਾ, ਵੱਟੇ ਦੀ ਕੁੜਮਾਈ ਕਾਹਦੀ

- (ਗਹਿਣੇ ਰੱਖਕੇ ਕਰਜ਼ਾ ਲੈਣਾ ਜਾਂ ਵਟਾਂਦਰੇ ਵਿੱਚ ਕੁੜਮਾਈ ਕਰਨੀ ਵਡਿਆਈ ਦੀ ਗੱਲ ਨਹੀਂ)

ਇਹ ਕਾਹਦਾ ਵਿਆਹ ਹੈ ? ਦੁਅਠੀ ਕਰਕੇ ਵਹੁਟੀ ਲੈ ਆਇਆ ਹੈ। 'ਗਹਿਣੇ ਦਾ ਸ਼ਾਹ ਕਾਹਦਾ, ਵੱਟੇ ਦੀ ਕੁੜਮਾਈ ਕਾਹਦੀ' ?

ਸ਼ੇਅਰ ਕਰੋ

📝 ਸੋਧ ਲਈ ਭੇਜੋ