ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ

- (ਆਪਣੀ ਚੀਜ਼ ਨੂੰ ਨਿੰਦਣਾ, ਪਰਾਈ ਨੂੰ ਸਲਾਹੁਣਾ)

ਉਹਨਾਂ ਨੂੰ ਮਿਲਕੇ ਮੈਨੂੰ ਕੋਈ ਉਨ੍ਹਾਂ ਵਿੱਚ ਉਚੇਚੀ ਲਿਆਕਤ ਨਹੀਂ ਭਾਸੀ, ਜਿਸ ਤੋਂ ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਕਹਿੰਦੇ ਹਨ 'ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ' ਅੰਗ੍ਰੇਜ਼ਾਂ ਨੂੰ ਹਿੰਦੁਸਤਾਨੀ ਡਾਕਟਰਾਂ ਉੱਤੇ ਵਧੇਰੇ ਨਿਸਚਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ