ਘਰ ਦਾ ਸੜਿਆ ਵਣ ਗਿਆ, ਵਣ ਨੂੰ ਲੱਗੀ ਅੱਗ

- ਜਦੋਂ ਇੱਕ ਮੁਸ਼ਕਿਲ ਤੋਂ ਬਾਅਦ ਅੱਗੇ ਫਿਰ ਕੋਈ ਵੱਡੀ ਮੁਸ਼ਕਿਲ ਆ ਜਾਵੇ

ਪਿੰਡ ਵਿੱਚ ਮਜ਼ਦੂਰੀ ਨਾਲ ਗੁਜ਼ਾਰਾ ਕਰਨ ਦੀ ਔਖਿਆਈ ਕਰਕੇ ਸੁੰਦਰ ਸਿੰਘ ਸ਼ਹਿਰ ਚਲਿਆ ਗਿਆ ਪਰ ਸ਼ਹਿਰ ਦੇ ਖ਼ਰਚਿਆਂ ਕਾਰਨ ਉਹ ਹੋਰ ਵੀ ਦੁਖੀ ਹੋ ਗਿਆ। ਉਸ ਨਾਲ ਤਾਂ ਉਹ ਗੱਲ ਹੋਈ, "ਘਰ ਦਾ ਸੜਿਆ ਵਣ ਗਿਆ, ਵਣ ਨੂੰ ਲੱਗੀ ਅੱਗ ।"

ਸ਼ੇਅਰ ਕਰੋ