ਘਰ ਦੀ ਮੁਰਗੀ ਦਾਲ ਬਰਾਬਰ

- (ਘਰ ਦੀ ਚੰਗੀ ਚੀਜ਼ ਨੂੰ ਵੀ ਮਾੜਾ ਸਮਝਣਾ)

ਤੁਹਾਨੂੰ ਤਾਂ ਘਰ ਦੇ ਬੰਦਿਆਂ ਵਿੱਚ ਕੋਈ ਗੁਣ ਦਿਸਦਾ ਹੀ ਨਹੀਂ, “ਘਰ ਦੀ ਮੁਰਗੀ ਦਾਲ ਬਰਾਬਰ ।" ਵਾਲਾ ਲੇਖਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ