ਘੋੜੇ ਘਰ ਸੁਲਤਾਨਾ ਤੇ ਮੱਝੀ ਘਰ ਵਰਿਆਮਾਂ

- (ਖਰਚੀਲੀਆਂ ਚੀਜ਼ਾਂ ਵੱਡੇ ਲੋਕ ਹੀ ਰੱਖ ਸਕਦੇ ਹਨ)

ਵੇਸਾ ਸਿੰਘ-ਚੌਧਰੀ ਕੀ ਗੱਲ ਹੈ, ਸਾਵਣ ਸਿੰਘ ਦੀ ਹਵੇਲੀ ਵਿੱਚ ਘੋੜੀਆਂ ਤੇ ਮਹੀਆਂ ਬੜੀਆਂ ਲਿੱਸੀਆਂ ਜਾਪਦੀਆਂ ਹਨ ।
ਚੌਧਰੀ -- ਸਰਦਾਰ ਜੀ, 'ਘੋੜੇ ਘਰ ਸੁਲਤਾਨਾਂ ਤੇ ਮੱਝੀ ਘਰ ਵਰਿਆਮਾਂ' ਸਾਵਣ ਸਿੰਘ ਪਾਸ ਆਪਣੇ ਖਾਣ ਨੂੰ ਨਹੀਂ । ਡੰਗਰ ਵੱਛੇ ਨੂੰ ਕਿੱਥੋਂ ਖੁਆਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ