ਗੋਹੜੇ ਵਿੱਚੋਂ ਪੂਣੀ ਨਹੀਂ ਕੱਤੀ

- (ਜਦੋਂ ਕੰਮ ਦਾ ਬਹੁਤ ਹੀ ਥੋੜਾ ਹਿੱਸਾ ਖ਼ਤਮ ਹੋਇਆ ਹੋਵੇ)

ਪਿਆਰੀ ਕੋਹ ਨ ਚਲੀ ਤੇ ਬਾਬਾ ਤਿਹਾਈ । ਹੁਣੇ ਥੱਕ ਗਈ ਏਂ । ਅਜੇ ਤਾਂ 'ਗੋਹੜੇ ਵਿੱਚੋਂ ਪੂਣੀ ਨਹੀਂ ਕੱਤੀ। ਤੂੰ ਤਾਂ ਮਲੂਕ ਜ਼ਾਦੀ ਹੋ ਗਈ ਏਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ