ਗੋਲੇ ਹੋ ਕੇ ਕਮਾਈਏ, ਵਿਹਲੇ ਹੋ ਕੇ ਖਾਈਏ

- (ਖੂਬ ਮਿਹਨਤ ਕਰੋ ਤੇ ਫਿਰ ਸੁਖੀ ਦਿਨ ਕੱਟੋ)

ਦੋਸਤ ਐਵੇਂ ਤਾਂ ਕੁਝ ਨਹੀਂ ਬਣੇਗਾ, ਦਿਲ ਲਾਕੇ ਮਿਹਨਤ ਕਰ ਤੇ ਫੇਰ ਦੇਖ ਮੌਜਾਂ ਹੀ ਮੌਜਾਂ ਹਨ। 'ਗੋਲੇ ਹੋ ਕੇ ਕਮਾਈਏ, ਵਿਹਲੇ ਹੋ ਕੇ ਖਾਈਏ।'

ਸ਼ੇਅਰ ਕਰੋ

📝 ਸੋਧ ਲਈ ਭੇਜੋ