ਗੋਰੀ ਦਾ ਮਾਸ ਚੂੰਢੀਆਂ ਜੋਗਾ

- (ਜਦ ਕਿਸੇ ਚੰਗੀ ਚੀਜ਼ ਨੂੰ ਮੰਦਾ ਦੱਸਣਾ ਹੋਵੇ)

ਸਾਨੂੰ ਨਹੀਂ ਲੋੜ ਅਮੀਰੀ ਦੀ । ਗਰੀਬ ਹਾਂ ਸੁਖੀ ਹਾਂ । ਕੋਈ ਪੁਛਦਾ ਬੁਲਾਂਦਾ ਨਹੀਂ 'ਗੋਰੀ ਦਾ ਮਾਸ ਚੂੰਢੀਆਂ ਜੋਗਾ'। ਅਮੀਰ ਹੁੰਦੇ ਤਾਂ ਲੋਕੀਂ ਮੰਗ ਮੰਗ ਹੀ ਵਿੱਥਾਂ ਪਾ ਦੇਂਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ