ਗੁੰਗੇ ਦਾ ਗੁੜ ਖਾਣਾ

- (ਪਿਆਰੇ ਦੇ ਮੇਲ ਦਾ ਆਨੰਦ ਗੁੰਗੇ ਦੇ ਗੁੜ ਖਾਣ ਬਰੋਬਰ ਹੈ ਦੱਸਿਆ ਨਹੀਂ ਜਾਂਦਾ)

ਜਦ ਵਸਲ ਵਸਾਲ ਬਨਾਈਏਗਾ, ਤਦ ਗੁੰਗੇ ਦਾ ਗੁੜ ਖਾਈਏਗਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ