ਗੁਰੂ ਅੰਗ ਸੰਗ

- (ਬਿਪਤਾ ਆ ਬਣੇ ਜਾਂ ਵਿਛੜਨ ਸਮੇਂ ਵਰਤਦੇ ਹਨ ਭਾਵ ਰੱਬ ਰਾਖਾ)

ਹਸੀਲ ਕੌਰ ਦੇ ਮੂੰਹੋਂ ਸਹਿਜੇ ਜਿਹੇ ਨਿਕਲਿਆ, ਹਾਏ ! ਮੈਂ ਇਕੱਲੀ ਕੀ ਕਰਾਂਗੀ ? ਬਿਜੈ ਸਿੰਘ ਨੇ ਸਮਝ ਲਿਆ। ਬੁੱਲ੍ਹਾਂ ਵਿਚੋਂ ਬੋਲਿਆ ‘ਗੁਰੂ ਅੰਗ ਸੰਗ, ਗੁਰੂ ਅੰਗ ਸੰਗ।'

ਸ਼ੇਅਰ ਕਰੋ

📝 ਸੋਧ ਲਈ ਭੇਜੋ