ਹਾਂਡੀ ਉਬਲੂ ਤੇ ਆਪਣੇ ਕੰਢੇ ਹੀ ਸਾੜੂ

- (ਜਿਹੜਾ ਆਪਣੇ ਆਪ ਵਿੱਚ ਕੁੜ੍ਹਦਾ ਰਹੇ)

ਕੈਲਾਸ਼ ਲਾਲ ਬਿੰਬ ਹੋ ਗਿਆ। ਪਰ ਕੀ ਕਰਦਾ ? 'ਹਾਂਡੀ ਉਬਲੂ ਤੇ ਆਪਣੇ ਕੰਢੇ ਹੀ ਸਾੜੂ'। ਵਿਚਾਰਾ ਮੱਥੇ ਤੇ ਹੱਥ ਰੱਖ ਕੁਰਸੀ ਤੇ ਬੈਠ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ