ਹਸੋਂ ਕੜੀ ਤੇ ਕੜੀਉਂ ਛਾਪ ਹੁਣ ਛਾਪੋਂ ਵੀ ਜਵਾਬ

- (ਕਿਸੇ ਨਾਲੋਂ ਕੀਤੇ ਇਕਰਾਰ ਨੂੰ ਬਚਾਉਂਦਿਆਂ ਬਚਾਉਂਦਿਆਂ ਉੱਕਾ ਹੀ ਮੁੱਕਰ ਜਾਣਾ)

ਧੰਨਾ ਸਿੰਘ- ਵਾਹ ਸ਼ਾਹ! ਖੂਬ ਧਰਮ ਪਾਲਿਓ ਈ, ਅਖੇ ‘ਹਸੋਂ ਕੜੀ ਤੇ ਕੜੀਉਂ ਛਾਪ, ਤੇ ਛਾਪੋਂ ਵੀ ਜਵਾਬ', ਹਜ਼ਾਰ ਰੁਪਈਏ ਦਾ ਇਕਰਾਰ ਕਰਕੇ ਹੁਣ ਸੌ ਰੁਪਈਏ ਵੀ ਦੇਣ ਤੋਂ ਮੁੱਕਰ ਬੈਠਾ ਏਂ !

ਸ਼ੇਅਰ ਕਰੋ

📝 ਸੋਧ ਲਈ ਭੇਜੋ