ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ

- ਜਦੋਂ ਕੋਈ ਪਿਆਰ ਨਾਲ ਨਾ ਮੰਨੇ

ਦੁਸ਼ਮਣ ਕਦੇ ਨਿਮਰਤਾ ਤੇ ਪਿਆਰ ਨਾਲ ਨਹੀਂ ਮੰਨਦਾ ਉਸ ਨਾਲ ਤਾਂ ਤਕੜੇ ਹੋ ਕੇ ਟੱਕਰ ਲੈਣੀ ਪੈਂਦੀ ਹੈ ਕਿਉਂਕਿ ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ।

ਸ਼ੇਅਰ ਕਰੋ