ਹੀਲ ਨਾ ਦਲੀਲ

- (ਕਿਸੇ ਨੂੰ ਬਿਪਤਾ ਵਿੱਚ ਵੇਖ ਬਿਨਾ ਸੋਚੇ ਸਮਝੇ, ਜਦੋਂ ਕੋਈ ਸਹਾਇਤਾ ਲਈ ਤਿਆਰ ਹੋ ਜਾਵੇ)

ਰਾਮ ਪਾਸੋਂ ਮਾਸੂਮ ਬੱਚੇ ਦੀ ਦੁਰਦਸ਼ਾ ਵੇਖੀ ਨਾ ਗਈ। ਉਸ ਨੇ ਹੀਲ ਕੀਤੀ ਨਾ ਦਲੀਲ ਉਵੇਂ ਹੀ ਕੱਪੜੇ ਸਮੇਤ ਬਾਲ ਨੂੰ ਚੁੱਕ ਲੈ ਆਇਆ ਤੇ ਮੁੜ ਆਪਣੀ ਥਾਂ ਤੇ ਹੀ ਆ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ