ਹੀਲੇ ਰਿਜ਼ਕ, ਬਹਾਨੇ ਮੌਤ

- (ਕੋਈ ਕੰਮ ਨਾ ਕਰੇ ਤੇ ਵਿਹਲਾ ਬੈਠਾ ਆਪਣੀ ਜਾਨ ਗਾਲੀ ਜਾਵੇ)

ਕਾਕਾ ਜੀ ! ਹੀਲੇ ਰਿਜ਼ਕ ਮਿਲਦਾ ਹੈ ਤੇ ਬਹਾਨੇ ਮੌਤ । ਕੰਮ ਕਰੋਗੇ ਤਾਂ ਖਾਓਗੇ । ਬਹਾਨੇ ਬਣਾਉਂਗੇ, ਤਾਂ ਪਛਤਾਉਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ