ਹੇਠਾਂ ਵਿਛਾਈਏ ਕਿ ਉੱਤੇ ਲਈਏ

- (ਜਿਹੜੀ ਚੀਜ਼ ਇਤਨੀ ਥੋੜ੍ਹੀ ਹੋਵੇ ਕਿ ਕੋਈ ਕੰਮ ਸੁਆਰ ਨਾ ਸਕੇ)

ਈਸ਼ਵਰ ਨਾ ਕਰੇ, ਪਰ ਜੇ ਅਸੀਂ ਰੁਪਈਏ ਕਿਸੇ ਭਲੇ ਕੰਮ ਤੇ ਲਾਣ ਲਈ ਲੈ ਵੀ ਲਈਏ, ਤਾਂ ਤੂੰ ਹੀ ਦੱਸ, ਪੰਜਾਹ ਰੁਪਿਆਂ ਨਾਲ ਕੀ ਬਣਾਈਏ ? ‘ਹੇਠਾਂ ਵਿਛਾਈਏ ਕਿ ਉੱਤੇ ਲਈਏ' ਵਾਹ ਬਈ ਵਾਹ ਤੂੰ ਬੜਾ ਦਾਨੀ ਆ ਗਿਆ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ