ਹਿਕ ਦਮੜੀ ਬੀਬੀ ਦੇ ਪੱਲੇ, ਬੀਬੀ ਹਾਰ ਘਿਨਣ ਚਲੀ

- (ਪੱਲੇ ਕੁਝ ਨਾ ਹੋਵੇ, ਪਰ ਬਾਹਰੋਂ ਸ਼ੂਕਾ ਸ਼ਾਕੀ ਕਰੇ)

ਰਾਣੋ- ਮੈਂ ਨਹੀਂ ਆਪਣੀ ਕੁੜੀ ਦੀ ਸਗਾਈ ਕਰਨੀ ਉਨ੍ਹਾਂ ਦੇ। 'ਹਿਕ ਦਮੜੀ ਬੀਬੀ ਦੇ ਪੱਲੇ, ਬੀਬੀ ਹਾਰ ਘਿਨਣ ਚਲੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ