ਹਿਲਿਆ ਨਹੀਂ ਤੇ ਸਲਿਆ ਨਹੀਂ

- (ਜੋ ਡਾਢੇ ਅੱਗੇ ਆਕੜੇ, ਉਹ ਮਾਰਿਆ ਜਾਂਦਾ ਹੈ)

ਨਵਾਂ ਅਫ਼ਸਰ ਤੇ ਬੜਾ ਹੀ ਸਖ਼ਤ ਆਇਆ ਹੈ। ਬਸ ਕੋਈ ਹਿਲਿਆ ਨਹੀਂ ਤੇ ਸਲਿਆ ਨਹੀਂ । ਕਿੰਨੇ ਹੀ ਨੌਕਰ ਉਸ ਨੇ ਕੱਢ ਦਿੱਤੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ