ਹਿਨੀ ਧਾੜ ਕਿਰਾੜਾਂ ਵੱਗੇ

- (ਚੋਰਾਂ ਦੇ ਨਿੱਕੇ ਜਿਹੇ ਟੋਲੇ ਤੋਂ ਸ਼ਾਹੂਕਾਰ ਡਰਦੇ ਮਾਰੇ ਨੱਠ ਪੈਂਦੇ ਹਨ)

ਕਿੱਕਰ ਸਿੰਘ-ਸ਼ਾਮ ਸਿੰਘ ! ਸ਼ਾਹੂਕਾਰ ਦਾ ਤਾਂ ਉਹ ਹਾਲ ਹੈ ਪਈ 'ਹਿਨੀ ਧਾੜ ਕਿਰਾੜਾਂ ਵਗੇ। ਕਿਰਪੇ ਸ਼ਾਹ ਦਾ ਕਿਤਨਾ ਟੱਬਰ ਸੀ, ਪਰਸੋਂ ਕਿਧਰੇ ਇਕ ਦੋ ਚੋਰ ਹਵੇਲੀ ਵਿੱਚ ਜਾ ਵੜੇ, ਸਾਰਾ ਟੱਬਰ ਹੀ ਨੱਠ ਤੁਰਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ