ਹਿੱਸਾ ਚੌਥਾ ਤੇ ਜੁੱਤੀਆਂ ਵਿੱਚ ਅੱਧ

- (ਕਿਸੇ ਕੰਮ ਵਿੱਚ ਹਿੱਸਾ ਥੋੜਾ ਹੋਣਾ ਪਰ ਖ਼ੁਆਰੀ ਵਧੀਕ)

ਭਿਆਲੀ ਕਾਹਦੀ ਪਾਈ ਏ, ਨਿਰੀ ਖ਼ੁਆਰੀ ਹੀ ਖ਼ੁਆਰੀ ਏ । 'ਹਿੱਸਾ ਚੌਥਾ ਤੇ ਜੁੱਤੀਆਂ ਵਿੱਚ ਅੱਧ, ਧੰਧਾ ਬਹੁਤਾ ਤੇ ਨਫ਼ਾ ਥੋੜ੍ਹਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ