ਹੁਕਮ ਨਾਦਰੀ, ਤਕਦੀਰ ਕਾਦਰੀ

- (ਨਾਦਰ-ਸ਼ਾਹੀ ਹੁਕਮ ਰੱਬ ਦੇ ਲਿਖੇ ਲੇਖ ਵਾਂਗ ਅਟੱਲ ਹੈ)

ਅੱਜ ਕੱਲ੍ਹ ਲੋਕ-ਰਾਜ ਦੇ ਸਮੇਂ ਵਿੱਚ 'ਹੁਕਮ ਨਾਦਰੀ, ਤਕਦੀਰ ਕਾਦਰੀ ਵਾਲੀ ਗੱਲ ਨਹੀਂ ਚਲਦੀ। ਹੁਣ ਤਾਂ ਹਰ ਕਿਸੇ ਦੀ ਰਾਏ ਨਾਲ ਤੁਰਨਾ ਪੈਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ