ਹੁਸ਼ ਹੁਸ਼ ਕਰੇ, ਪਰ ਊਠ ਨ ਬਹੇ

- (ਜਦ ਜਤਨ ਕਰਨ ਤੇ ਵੀ ਕੰਮ ਸਿਰ ਨਾ ਚੜ੍ਹੇ)

ਨੰਬਰਦਾਰ :- ਸਰਦਾਰ ਜੀ ! ਨਿਸਚੇ ਜਾਣੋ ਕਿ ਬੜੇ ਜਤਨ ਕੀਤੇ ਹਨ, ਪਰ ਕੰਮ ਦੇ ਸਿਰੇ ਚੜ੍ਹਨ ਦਾ ਕੋਈ ਰੰਗ ਨਹੀਂ ਦਿਸਦਾ। ‘ਹੁਸ਼ ਹੁਸ਼ ਕਰੇ, ਪਰ ਊਠ ਨਾ ਬਹੇ' ਵਾਲਾ ਹੀ ਲੇਖਾ ਜਾਪਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ