ਹੁੱਸੜ ਨਾਲੋਂ ਭੁੱਸੜ ਚੰਗਾ

- (ਗਰਮੀ ਭਾਵੇਂ ਕਿੰਨੀ ਹੋਵੇ ਪਰ ਜੇ ਹਵਾ ਚਲਦੀ ਹੋਵੇ ਤਾਂ ਔਖਾ ਨਹੀਂ ਹੋਈਦਾ)

ਸਾਵਣ ਭਾਦੋਂ ਦੇ ਹੁੱਸੜ ਤੋਂ ਘਬਰਾ ਕੇ ਹੀ ਜੱਟ ਫ਼ਕੀਰ ਬਣਦਾ ਹੈ । ਉਹ ਜੇਠ ਹਾੜ ਦੀਆਂ ਦੁਪਹਿਰਾਂ ਤੋਂ ਨਹੀਂ ਡਰਦਾ। 'ਹੁੱਸੜ ਨਾਲੋਂ ਭੁੱਸੜ ਚੰਗਾ ਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ