ਇਕ ਨੂਰ ਆਦਮੀ, ਸੌ ਨੂਰ ਕਪੜਾ, ਹਜ਼ਾਰ ਰੂਪ ਗਹਿਣਾ, ਤੇ ਲਖ ਰੂਪ ਨਖਰਾ

- (ਚੰਗੀ ਫਬਣੀ ਨਾਲ ਮਨੁੱਖ ਸੌ ਗੁਣਾ ਚੰਗਾ ਲਗਦਾ ਹੈ)

ਮਨੋਰਮਾ ਦੀ ਸ਼ਕਲ ਸੂਰਤ ਤਾਂ ਸਾਦੀ ਜਿਹੀ ਹੈ, ਪਰ ਬਣ-ਠਣ ਕੇ ਰੂਪਵਤੀ ਬਣ ਬਣ ਨਿਕਲਦੀ ਹੈ । ਠੀਕ ਹੀ ਹੈ 'ਇਕ ਨੂਰ ਆਦਮੀ, ਸੌ ਨੂਰ ਕਪੜਾ, ਹਜ਼ਾਰ ਰੂਪ ਗਹਿਣਾ, ਲਖ ਰੂਪ ਨਖ਼ਰਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ