ਇੱਕ ਅਨਾਰ ਤੇ ਸੌ ਬੀਮਾਰ

- (ਜਦ ਚੀਜ਼ ਥੋੜੀ ਹੋਵੇ ਤੇ ਵਰਤਨ ਵਾਲੇ ਬਹੁਤੇ ਹੋਣ)

ਵੀਹ ਰੁਪਏ ਵਿੱਚ ਕਿਹਨੂੰ ਕਿਹਨੂੰ ਰਜਾਵਾਂ ? ਅੱਠ ਤੇ ਧੀਆਂ ਪੁੱਤਰ ਹਨ ਤੇ ਦੋ ਜੀ ਆਪ ਵੀ ਹਾਂ। ਅਖੇ 'ਇੱਕ ਅਨਾਰ ਤੇ ਸੌ ਬੀਮਾਰ'।

ਸ਼ੇਅਰ ਕਰੋ

📝 ਸੋਧ ਲਈ ਭੇਜੋ